ਸਬੰਧਤ ਖ਼ਬਰਾਂ
Amritsar bus driver loot: ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਠਿੰਡਾ ਆ ਰਹੀ ਬੱਸ, ਵਿੱਚ ਕੰਡਕਟਰ ਨਾਲ ਅੱਧੀ ਰਾਤ ਚਾਰ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਲੁੱਟ ਕੀਤੀ। ਲੁਟੇਰੇ ਲੁੱਟ ਕਰਨ ਉਪਰੰਤ ਤੁਰੀ ਜਾਂਦੀ ਬੱਸ ਵਿੱਚੋਂ ਉਤਰ ਕੇ ਫਰਾਰ ਹੋ ਗਏ।
10 ਡ੍ਰਿੰਕਸ ਜੋ ਤੁਹਾਡੀ ਜ਼ਿੰਦਗੀ ਨੂੰ ਘਟਾ ਰਹੀਆਂ ਹਨ…
ਕੰਡਕਟਰ ਵੱਲੋਂ ਤੁਰੰਤ ਇਸ ਦੀ ਸੂਚਨਾ ਥਾਣਾ ਨੇਹੀਆਂ ਵਾਲਾ ਵਿਖੇ ਦਿੱਤੀ ਗਈ। ਲੁਟੇਰੇ ਕੰਡਕਟਰ ਦਾ ਬੈਗ ਲੈ ਕੇ ਫਰਾਰ ਹੋ ਗਏ। ਬੈਗ ਵਿੱਚ 8 ਤੋਂ 9000 ਦੇ ਕਰੀਬ ਰੁਪਏ ਸਨ ਅਤੇ ਟਿਕਟਾਂ ਕੱਟਣ ਵਾਲੀ ਮਸ਼ੀਨ ਸੀ। ਪੀਆਰਟੀਸੀ ਕਰਮਚਾਰੀਆਂ ਨੇ ਸੁਰੱਖਿਆ ਦੀ ਮੰਗ ਕੀਤੀ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਨੂੰ ਲੈ ਕੇ ਸ਼ਿਕਾਇਤ ਦਿੱਤੀ।
- First Published :