ਸਬੰਧਤ ਖ਼ਬਰਾਂ
Amritsar missing boy: ਅਜਨਾਲਾ ਦੇ ਪਿੰਡ ਪੁੰਗਾ ਤੋਂ ਰਾਤ ਨੂੰ ਦੁਕਾਨ ਬੰਦ ਕਰਕੇ ਘਰ ਜਾ ਰਿਹਾ ਵਿਅਕਤੀ, ਭੇਦ ਭਰੇ ਹਾਲਾਤਾਂ ‘ਚ ਅਗਵਾਹ ਹੋ ਗਿਆ। ਰਾਤ ਨੂੰ ਆਪਣੇ ਭਰਾ ਨੂੰ ਫੋਨ ਕੀਤਾ ਕਿ ਮੈਨੂੰ ਬਚਾ ਲਓ ਮੈਨੂੰ ਬੰਦੇ ਪੈ ਗਏ ਹਨ।
10 ਡ੍ਰਿੰਕਸ ਜੋ ਤੁਹਾਡੀ ਜ਼ਿੰਦਗੀ ਨੂੰ ਘਟਾ ਰਹੀਆਂ ਹਨ…
ਨੌਜਵਾਨ ਦਾ ਸਾਰਾ ਪਰਿਵਾਰ ਅਜਨਾਲਾ ਪੁਲਿਸ ਥਾਣੇ ਪਹੁੰਚਿਆ। ਪੁਲਿਸ ਕੋਲੋਂ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
- First Published :