December 23, 2024 11:21 pm

ਪੈਰਿਸ ਉਲੰਪਿਕਸ 2024 ਵਿਚ ਭਾਰਤੀ ਹਾਕੀ ਟੀਮ ਨੇ ਗ੍ਰੇਟ ਬ੍ਰਿਟੇਨ ਦੀ ਟੀਮ ਨੂੰ 4-2 ਨਾਲ ਹਰਾਇਆ

ਭਾਰਤੀ ਹਾਕੀ ਟੀਮ  ਸੈਮੀਫਾਈਨਲ ਵਿਚ  ਪਹੁੰਚੀ ਪੈਰਿਸ (ਫਰਾਂਸ) – ਪੈਰਿਸ ਉਲੰਪਿਕਸ 2024 ਵਿਚ ਭਾਰਤੀ ਹਾਕੀ ਟੀਮ ਨੇ ਗ੍ਰੇਟ ਬ੍ਰਿਟੇਨ ਦੀ ਟੀਮ ਨੂੰ ਸ਼ੂਟ ਆਊਟ ਵਿਚ 4-2 ਨਾਲ ਹਰਾ ਦਿੱਤਾ ਹੈ ਤੇ ਸੈਮੀਫਾਈਨਲ ਵਿਚ ਪੁੱਜ ਗਈ ਹੈ। ਆਜ਼ਾਦੀ ਤੋਂ ਬਾਅਦ ਭਾਰਤ ਨੇ  ਗ੍ਰੇਟ ਬ੍ਰਿਟੇਨ ਨੂੰ ਹਰਾ ਕੇ ਆਇਆ। ਟੋਕੀਓ ਓਲੰਪਿਕ ਵਿੱਚ ਭਾਰਤ ਨੇ ਕੁਆਰਟਰ ਫਾਈਨਲ ਵਿੱਚ ਬਰਤਾਨੀਆ ਨੂੰ ਹਰਾਇਆ ਸੀ। ਭਾਵ ਇਤਿਹਾਸ ਭਾਰਤ ਆਜ਼ਾਦੀ ਤੋਂ ਬਾਅਦ ਭਾਰਤ ਨੇ ਗ੍ਰੇਟ ਬ੍ਰਿਟੇਨ ਨੂੰ ਹਰਾ ਕੇ ਆਇਆ । ਟੋਕੀਓ ਓਲੰਪਿਕ ਵਿੱਚ ਭਾਰਤ ਨੇ ਕੁਆਰਟਰ ਫਾਈਨਲ ਵਿੱਚ ਬਰਤਾਨੀਆ ਨੂੰ ਹਰਾਇਆ ਸੀ। ਭਾਵ ਇਤਿਹਾਸ ਭਾਰਤ ਦੇ ਹੱਕ ਵਿੱਚ ਹੈ। ਪਰ ਭਾਰਤੀ ਟੀਮ ਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਇਸ ਸਾਲ ਬ੍ਰਿਟੇਨ ਨੇ ਉਨ੍ਹਾਂ ਨੂੰ ਦੋ ਵਾਰ ਹਰਾਇਆ ਹੈ। ਪਰ ਭਾਰਤੀ ਟੀਮ ਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਇਸ ਸਾਲ ਬ੍ਰਿਟੇਨ ਨੇ ਉਨ੍ਹਾਂ ਨੂੰ ਦੋ ਵਾਰ ਹਰਾਇਆ ਹੈ ।

Up Skill Ninja