December 24, 2024 7:41 am

punjab police rescued old man standing in the cold on the side of the highway beas

Punjab police rescued old man standing in the cold: ਅੱਧੀ ਰਾਤ ਨੂੰ ਲੋਕਾਂ ਨੂੰ ਕੰਬਲ ਅਤੇ ਕੱਪੜੇ ਵੰਡਣ ਦੀ ਸੇਵਾ ਕਰਨ ਵਾਲੇ ਨੌਜਵਾਨਾਂ ਦੀ ਸੰਸਥਾ ਨੂੰ ਸੜਕ ਕਿਨਾਰੇ ਇੱਕ ਤ੍ਰਿਪਾਲ ਢੱਕੀ ਹੋਈ ਨਜ਼ਰ ਆਈ। ਜਦ ਨੌਜਵਾਨਾਂ ਨੇ ਇਸਦੇ ਕਰੀਬ ਜਾ ਕੇ ਦੇਖਿਆ ਤਾਂ ਉਸ ਦੇ ਵਿੱਚ ਇੱਕ ਬਜ਼ੁਰਗ ਵਿਅਕਤੀ ਠਿਠੁਰ ਕੇ ਸੋ ਰਿਹਾ ਸੀ, ਇਹ ਤਸਵੀਰਾਂ ਬੇਹੱਦ ਭਾਵੁਕ ਅਤੇ ਉਨ੍ਹਾਂ ਲੋਕਾਂ ਦੇ ਲਈ ਇਕ ਸਬਕ ਵਜੋਂ ਜਾਪਦੀਆਂ ਸਨ, ਜੋ ਰੋਟੀ, ਕੱਪੜਾ , ਮਕਾਨ ਮਿਲਣ ‘ਤੇ ਵੀ 100 ਸੁੱਖਾਂ ਦੇ ਬਾਵਜੂਦ ਚੰਦ ਪ੍ਰੇਸ਼ਾਨੀ ਆਉਣ ‘ਤੇ ਇਨਸਾਨੀਅਤ ਭੁੱਲਦੇ ਨਜ਼ਰ ਆਉਂਦੇ ਹਨ।

ਸਿਹਤਮੰਦ ਵਾਲਾਂ ਲਈ 9 ਆਯੁਰਵੈਦਿਕ ਸੁਝਾਅ


ਸਿਹਤਮੰਦ ਵਾਲਾਂ ਲਈ 9 ਆਯੁਰਵੈਦਿਕ ਸੁਝਾਅ

ਇਹ ਸਭ ਮੰਜਰ ਦੇਖ ਕੇ ਸੰਸਥਾ ਦੇ ਨੌਜਵਾਨਾਂ ਕੋਲੋਂ ਰਿਹਾ ਨਹੀਂ ਗਿਆ ਅਤੇ ਉਹਨਾਂ ਨੇ ਤੁਰੰਤ ਸਥਾਨਕ ਪੁਲਿਸ ਨੂੰ ਸੂਚਿਤ ਕਰਕੇ ਮੌਕੇ ‘ਤੇ ਬੁਲਾਇਆ। ਨੌਜਵਾਨਾਂ ਵਲੋਂ ਇਸ ਬਜ਼ੁਰਗ ਵਿਅਕਤੀ ਨੂੰ ਸੜਕ ਕਿਨਾਰੇ ਤੋਂ ਹਟਾ ਕੇ ਪੁਲ ਹੇਠਾਂ ਸੁਰੱਖਿਅਤ ਜਗ੍ਹਾ ‘ਤੇ ਲਿਆਂਦਾ, ਜਿੱਥੇ ਉਸਨੂੰ ਗਰਮ ਕੰਬਲ ਦੇ ਨਾਲ-ਨਾਲ ਗਰਮਾ ਗਰਮ ਚਾਹ ਪਿਆ ਕੇ ਉਸਦੀ ਮਦਦ ਕੀਤੀ।

  • First Published :

Source link

Up Skill Ninja