ਸਬੰਧਤ ਖ਼ਬਰਾਂ
ਅੰਮ੍ਰਿਤਸਰ: ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਰੋਡਵੇਜ਼ ਦੀ ਬੱਸ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਅੰਮ੍ਰਿਤਸਰ ਤੇ ਜੰਡਿਆਲਾ ਰੋਡ ਉੱਤੇ ਜ਼ਿਆਦਾ ਧੁੰਦ ਕਰਕੇ ਵਾਪਰਿਆ ਹੈ। ਤਸਵੀਰਾਂ ਸਾਹਮਣੇ ਆਈਆਂ ਹਨ, ਬੱਸ ਦਾ ਇਕ ਪਾਸਾ ਬੁਰੇ ਤਰੀਕੇ ਨਾਲ ਭੰਨਿਆ ਗਿਆ ਹੈ।
- First Published :