ਸੰਯੁਕਤ ਕਿਸਾਨ ਮੋਰਚੇ ਵੱਲੋਂ, 3 ਘੰਟੇ ਲਈ ਟੋਲ ਪਲਾਜ਼ੇ ਫਰੀ ਕਰਨ ਦੇ ਦਿੱਤੇ ਪ੍ਰੋਗਰਾਮ ਨੂੰ ਲਾਗੂ ਕਰਦਿਆਂ ਵੱਖ ਵੱਖ ਕਿਸਾਨ ਜੱਥੇਬੰਦੀਆਂ ਵੱਲੋਂ ਨਕੋਦਰ ਜਗਰਾਉਂ ਰੋਡ ਸਥਿਤ ਟੋਲ ਪਲਾਜ਼ੇ ਨੂੰ 11 ਵਜੇ ਤੋਂ 2 ਵਜੇ ਤੱਕ 3 ਘੰਟੇ ਲਈ ਫਰੀ ਕਰਕੇ ਧਰਨਾ ਲਾ ਦਿੱਤਾ February 15, 2024 No Comments Read More »